ਰੈਪਰ ਬਾਦਸ਼ਾਹ ਲਈ ਵਧੀਆਂ ਮੁਸ਼ਕਲਾਂ : ਗ੍ਰਿਫ਼ਤਾਰੀ ਦੇ ਹੁਕਮ!

ਚੰਡੀਗੜ੍ਹ :- ਮਸ਼ਹੂਰ ਰੈਪਰ ਬਾਦਸ਼ਾਹ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰਦੇ ਨਜ਼ਰ ਆ ਰਹੇ ਹਨ। ਹਰਿਆਣਾ ਮਹਿਲਾ ਕਮਿਸ਼ਨ ਵੱਲੋਂ ਉਨ੍ਹਾਂ ਖ਼ਿਲਾਫ਼ ਸਖ਼ਤ ਰਵੱਈਆ ਅਪਣਾਇਆ ਗਿਆ ਹੈ ਕਿਉਂਕਿ ਉਹ ਨਿਰਧਾਰਿਤ ਸਮੇਂ ‘ਤੇ ਕਮਿਸ਼ਨ ਅੱਗੇ ਹਾਜ਼ਰ ਨਹੀਂ ਹੋਏ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਆਪਣੇ ਗੀਤ ‘ਟਟੀਰੀ’ ਦੇ ਇਤਰਾਜ਼ਯੋਗ ਬੋਲਾਂ ਬਾਰੇ ਸਪਸ਼ਟੀਕਰਨ ਦੇਣ ਲਈ ਬੁਲਾਇਆ ਗਿਆ … Continue reading ਰੈਪਰ ਬਾਦਸ਼ਾਹ ਲਈ ਵਧੀਆਂ ਮੁਸ਼ਕਲਾਂ : ਗ੍ਰਿਫ਼ਤਾਰੀ ਦੇ ਹੁਕਮ!