ਡੇਰਾਬੱਸੀ ‘ਚ ਪੁਲਿਸ ਦਾ ਵੱਡਾ ਆਪ੍ਰੇਸ਼ਨ, ਲਾਰੈਂਸ ਗੈਂਗ ਦੇ 4 ਗੁਰਗੇ ਗ੍ਰਿਫ਼ਤਾਰ

ਮੋਹਾਲੀ :- ਮੋਹਾਲੀ ਜ਼ਿਲ੍ਹੇ ਦੇ ਡੇਰਾਬੱਸੀ ਇਲਾਕੇ ‘ਚ ਅੱਜ ਸਵੇਰੇ ਪੁਲਿਸ ਅਤੇ ਬਦਮਾਸ਼ਾਂ ਵਿਚਕਾਰ ਹੋਏ ਤਿੱਖੇ ਮੁਕਾਬਲੇ ਨੇ ਸਮੁੱਚੇ ਇਲਾਕੇ ‘ਚ ਹਲਚਲ ਮਚਾ ਦਿੱਤੀ। ਖੁਫੀਆ ਏਜੰਸੀ ਵੱਲੋਂ ਮਿਲੀਆਂ ਜਾਣਕਾਰੀਆਂ ਦੇ ਆਧਾਰ ‘ਤੇ ਮੋਹਾਲੀ ਪੁਲਿਸ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਨੇ ਮਿਲ ਕੇ ਇੱਕ ਰਣਨੀਤਿਕ ਕਾਰਵਾਈ ਅੰਜਾਮ ਦਿੱਤੀ ਸੀ। ਇਨਪੁਟ ਅਨੁਸਾਰ, ਲਾਰੈਂਸ ਬਿਸ਼ਨੋਈ ਗੈਂਗ ਨਾਲ … Continue reading ਡੇਰਾਬੱਸੀ ‘ਚ ਪੁਲਿਸ ਦਾ ਵੱਡਾ ਆਪ੍ਰੇਸ਼ਨ, ਲਾਰੈਂਸ ਗੈਂਗ ਦੇ 4 ਗੁਰਗੇ ਗ੍ਰਿਫ਼ਤਾਰ