ਨਾਬਾਲਿਗ ਦੇ ਯੌਨ ਸ਼ੋਸ਼ਣ ਮਾਮਲੇ ਵਿਚ ਦੋਸ਼ੀ ਆਸਾਰਾਮ ਨੂੰ ਹਾਈਕੋਰਟ ਵੱਲੋਂ 6 ਮਹੀਨੇ ਦੀ ਅੰਤਰਿਮ ਜ਼ਮਾਨਤ!

ਨਵੀਂ ਦਿੱਲੀ :- ਨਾਬਾਲਿਗ ਨਾਲ ਦੁਰਵਿਵਹਾਰ ਦੇ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਵਿਵਾਦਿਤ ਧਾਰਮਿਕ ਆਗੂ ਆਸਾਰਾਮ ਨੂੰ ਰਾਜਸਥਾਨ ਹਾਈਕੋਰਟ ਤੋਂ ਵੱਡੀ ਕਾਨੂੰਨੀ ਰਹਾਤ ਮਿਲੀ ਹੈ। ਅਦਾਲਤ ਨੇ ਉਸਦੀ ਬਿਗੜੀ ਸਿਹਤ ਨੂੰ ਦੇਖਦਿਆਂ 6 ਮਹੀਨੇ ਲਈ ਅੰਤਰਿਮ ਜ਼ਮਾਨਤ ਮੰਜ਼ੂਰ ਕਰ ਲਈ ਹੈ।ਇਹ ਫੈਸਲਾ ਹਾਈਕੋਰਟ ਦੇ ਕਾਰਜਕਾਰੀ ਮੁੱਖ ਨਿਆਂਧੀਸ਼ ਸੰਜੀਵ ਪ੍ਰਕਾਸ਼ ਸ਼ਰਮਾ ਦੀ ਬੈਂਚ … Continue reading ਨਾਬਾਲਿਗ ਦੇ ਯੌਨ ਸ਼ੋਸ਼ਣ ਮਾਮਲੇ ਵਿਚ ਦੋਸ਼ੀ ਆਸਾਰਾਮ ਨੂੰ ਹਾਈਕੋਰਟ ਵੱਲੋਂ 6 ਮਹੀਨੇ ਦੀ ਅੰਤਰਿਮ ਜ਼ਮਾਨਤ!