ਨੇਪਾਲ ‘ਚ ਹੈਲੀਕਾਪਟਰ ਹਾਦਸਾ, ਲੈਂਡਿੰਗ ਦੌਰਾਨ ਵਾਪਰੀ ਘਟਨਾ; ਇੱਕ ਯਾਤਰੀ ਜਖ਼ਮੀ

ਨੇਪਾਲ :- ਪੂਰਬੀ ਨੇਪਾਲ ਦੇ ਖੋਟਾਂਗ ਜ਼ਿਲ੍ਹੇ ਵਿੱਚ ਬੁੱਧਵਾਰ ਸਵੇਰੇ ਇੱਕ ਹੈਲੀਕਾਪਟਰ ਨਾਲ ਦੁਰਘਟਨਾ ਵਾਪਰ ਗਈ, ਜਿਸ ਨਾਲ ਇਲਾਕੇ ਵਿੱਚ ਹੜਕੰਪ ਮਚ ਗਿਆ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਹੈਲੀਕਾਪਟਰ ਖੇਤ ਵਿੱਚ ਉਤਰਣ ਦੀ ਕੋਸ਼ਿਸ਼ ਕਰ ਰਿਹਾ ਸੀ। ਕਾਠਮੰਡੂ ਤੋਂ ਮ੍ਰਿਤਕ ਦੇਹ ਲੈ ਕੇ ਉਡਾਣਮਿਲੀ ਜਾਣਕਾਰੀ ਅਨੁਸਾਰ, ਇਹ ਹੈਲੀਕਾਪਟਰ ਕਾਠਮੰਡੂ ਤੋਂ ਖੋਟਾਂਗ ਵੱਲ ਰਵਾਨਾ ਹੋਇਆ … Continue reading ਨੇਪਾਲ ‘ਚ ਹੈਲੀਕਾਪਟਰ ਹਾਦਸਾ, ਲੈਂਡਿੰਗ ਦੌਰਾਨ ਵਾਪਰੀ ਘਟਨਾ; ਇੱਕ ਯਾਤਰੀ ਜਖ਼ਮੀ