ਤਰਨਤਾਰਨ ‘ਚ ਦਿਨ ਦਿਹਾੜੇ ਕਰਿਆਨਾ ਵਪਾਰੀ ਦੀ ਗੋਲੀ ਮਾਰ ਕੇ ਹੱਤਿਆ!

ਤਰਨਤਾਰਨ :- ਤਰਨਤਾਰਨ ਜ਼ਿਲ੍ਹੇ ਦੇ ਖਡੂਰ ਸਾਹਿਬ ਵਿਧਾਨ ਸਭਾ ਹਲਕੇ ਅਧੀਨ ਪੈਂਦੇ ਪਿੰਡ ਭੁੱਲਰ ਵਿੱਚ ਸੋਮਵਾਰ ਦੁਪਹਿਰ ਲਗਭਗ 2 ਵਜੇ ਦਹਿਸ਼ਤ ਫੈਲਾਉਂਦੀ ਇੱਕ ਵੱਡੀ ਅਪਰਾਧਿਕ ਘਟਨਾ ਵਾਪਰੀ। ਪਿੰਡ ਦੇ ਇੱਕ ਕਰਿਆਨਾ ਵਪਾਰੀ ਨੂੰ ਉਸ ਦੀ ਹੀ ਦੁਕਾਨ ਅੰਦਰ ਤਿੰਨ-ਚਾਰ ਸੈਕਿੰਡਾਂ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਅਤੇ ਪਰਿਵਾਰਕ ਜਾਣਕਾਰੀਮਾਰੇ ਗਏ … Continue reading ਤਰਨਤਾਰਨ ‘ਚ ਦਿਨ ਦਿਹਾੜੇ ਕਰਿਆਨਾ ਵਪਾਰੀ ਦੀ ਗੋਲੀ ਮਾਰ ਕੇ ਹੱਤਿਆ!