ਮੈਕਸੀਕੋ ਵਿੱਚ ਗੈਸ ਟੈਂਕਰ ਧਮਾਕਾ – 3 ਦੀ ਮੌਤ, 70 ਤੋਂ ਵੱਧ ਜ਼ਖਮੀ

ਨਵੀਂ ਦਿੱਲੀ :- ਮੈਕਸੀਕੋ ਵਿੱਚ ਬੁੱਧਵਾਰ ਰਾਤ ਨੂੰ ਇੱਕ ਡਰਾਉਣਾ ਸੜਕ ਹਾਦਸਾ ਵਾਪਰਿਆ। ਨੈਸ਼ਨਲ ਹਾਈਵੇਅ ‘ਤੇ ਗੈਸ ਨਾਲ ਭਰਿਆ ਟੈਂਕਰ ਬੇਕਾਬੂ ਹੋ ਕੇ ਪਲਟ ਗਿਆ ਅਤੇ ਕੁਝ ਹੀ ਸਮੇਂ ਵਿੱਚ ਜ਼ਬਰਦਸਤ ਧਮਾਕੇ ਨਾਲ ਫਟਿਆ। ਇਸ ਦੌਰਾਨ ਘੱਟੋ-ਘੱਟ 3 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 70 ਤੋਂ ਵੱਧ ਲੋਕ ਗੰਭੀਰ ਤੌਰ ‘ਤੇ ਜ਼ਖਮੀ ਹੋਏ। ਧਮਾਕੇ … Continue reading ਮੈਕਸੀਕੋ ਵਿੱਚ ਗੈਸ ਟੈਂਕਰ ਧਮਾਕਾ – 3 ਦੀ ਮੌਤ, 70 ਤੋਂ ਵੱਧ ਜ਼ਖਮੀ