ਸੋਸ਼ਲ ਮੀਡੀਆ ਵਿਵਾਦ ਤੋਂ ਭੜਕੀ ਗੈਂਗਵਾਰ, ਤਰਨਤਾਰਨ ’ਚ 2 ਜਾਨਾਂ ਗਈਆਂ

ਤਰਨਤਾਰਨ :- ਤਰਨਤਾਰਨ ਜ਼ਿਲ੍ਹੇ ਦੇ ਪਿੰਡ ਕੈਰੋਂ ਨੇੜੇ ਸੋਮਵਾਰ ਸ਼ਾਮ ਗੋਲੀਬਾਰੀ ਦੀ ਭਿਆਨਕ ਘਟਨਾ ਸਾਹਮਣੇ ਆਈ ਹੈ। ਦੋ ਧੜਿਆਂ ਵਿਚਾਲੇ ਹੋਈ ਫਾਇਰਿੰਗ ਵਿੱਚ 19 ਸਾਲਾ ਸਮਰਪ੍ਰੀਤ ਸਿੰਘ ਪਿੰਡ ਕਰਮੂਵਾਲ ਅਤੇ 18 ਸਾਲਾ ਸੌਰਵਪ੍ਰੀਤ ਸਿੰਘ ਪੁੱਤਰ ਹਰਜੀਤ ਸਿੰਘ ਪਿੰਡ ਮਰਹਾਣਾ ਦੀ ਮੌਤ ਹੋ ਗਈ। ਦੋਵੇਂ ਨੌਜਵਾਨ ਰੈਪਰ ਤੇ ਸੋਸ਼ਲ ਮੀਡੀਆ ਇਨਫਲੂਐਂਸਰ ਜਸ ਧਾਲੀਵਾਲ ਦੇ ਕਰੀਬੀ ਦੱਸੇ … Continue reading ਸੋਸ਼ਲ ਮੀਡੀਆ ਵਿਵਾਦ ਤੋਂ ਭੜਕੀ ਗੈਂਗਵਾਰ, ਤਰਨਤਾਰਨ ’ਚ 2 ਜਾਨਾਂ ਗਈਆਂ