ਕਪੂਰਥਲਾ ’ਚ ਮੁੜ ਫਾਇਰਿੰਗ, ਫਿਰੌਤੀ ਲਈ ਵਪਾਰੀ ਦੇ ਗੋਦਾਮ ’ਤੇ ਗੋਲੀਆਂ

ਕਪੂਰਥਲਾ :- ਜ਼ਿਲ੍ਹਾ ਕਪੂਰਥਲਾ ਇੱਕ ਵਾਰ ਫਿਰ ਗੋਲੀਆਂ ਦੀ ਆਵਾਜ਼ ਨਾਲ ਦਹਿਲ ਉੱਠਿਆ ਹੈ। ਵੱਡੇ ਵਪਾਰੀਆਂ ਨੂੰ ਨਿਸ਼ਾਨਾ ਬਣਾ ਕੇ ਫਿਰੌਤੀ ਮੰਗਣ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ, ਜਿਸ ਨਾਲ ਵਪਾਰੀ ਵਰਗ ਵਿੱਚ ਡਰ ਅਤੇ ਅਸੁਰੱਖਿਆ ਦੀ ਭਾਵਨਾ ਗਹਿਰੀ ਹੋ ਰਹੀ ਹੈ। ਦੇਰ ਰਾਤ ਹੋਲਸੇਲ ਵਪਾਰੀ ਦੇ ਗੋਦਾਮ ’ਤੇ ਹਮਲਾਜਾਣਕਾਰੀ ਮੁਤਾਬਕ ਇਹ ਘਟਨਾ … Continue reading ਕਪੂਰਥਲਾ ’ਚ ਮੁੜ ਫਾਇਰਿੰਗ, ਫਿਰੌਤੀ ਲਈ ਵਪਾਰੀ ਦੇ ਗੋਦਾਮ ’ਤੇ ਗੋਲੀਆਂ