ਦਿੱਲੀ ਦੇ ਪਾਲਮ ‘ਚ ਅੱਗ ਦਾ ਕਹਿਰ, 9 ਜਿੰਦਗੀਆਂ ਸੜ ਕੇ ਖਾਕ; ਕਈ ਜਖ਼ਮੀ, ਇਲਾਕੇ ‘ਚ ਦਹਿਸ਼ਤ

ਨਵੀਂ ਦਿੱਲੀ :- ਦਿੱਲੀ ਦੇ ਪਾਲਮ ਖੇਤਰ ਵਿੱਚ ਸਥਿਤ ਇੱਕ ਰਿਹਾਇਸ਼ੀ ਇਮਾਰਤ ਵਿੱਚ ਬੁੱਧਵਾਰ ਸਵੇਰੇ ਭਿਆਨਕ ਅੱਗ ਲੱਗਣ ਨਾਲ ਵੱਡਾ ਹਾਦਸਾ ਵਾਪਰ ਗਿਆ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਕਈ ਲੋਕਾਂ ਨੂੰ ਬਚਣ ਦਾ ਮੌਕਾ ਵੀ ਨਹੀਂ ਮਿਲਿਆ ਅਤੇ 9 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਕਈ ਹੋਰ ਗੰਭੀਰ ਰੂਪ ਵਿੱਚ ਝੁਲਸ … Continue reading ਦਿੱਲੀ ਦੇ ਪਾਲਮ ‘ਚ ਅੱਗ ਦਾ ਕਹਿਰ, 9 ਜਿੰਦਗੀਆਂ ਸੜ ਕੇ ਖਾਕ; ਕਈ ਜਖ਼ਮੀ, ਇਲਾਕੇ ‘ਚ ਦਹਿਸ਼ਤ