ਸਰਦ ਰੁੱਤ ਸੈਸ਼ਨ ਦੇ ਪਹਿਲੇ ਦਿਨ ਵਿੱਤ ਮੰਤਰੀ ਵੱਲੋਂ ਦੋ ਅਹਿਮ ਬਿੱਲ ਪੇਸ਼, ਤੰਬਾਕੂ ਉਤਪਾਦਾਂ ‘ਤੇ ਨਵਾਂ ਸੈੱਸ ਲਾਗੂ ਕਰਨ ਦਾ ਪ੍ਰਸਤਾਵ!

ਨਵੀਂ ਦਿੱਲੀ :- ਸੰਸਦ ਦੇ ਸਰਦ ਰੁੱਤ ਸੈਸ਼ਨ ਦੀ ਸ਼ੁਰੂਆਤ ਹੁੰਦੇ ਹੀ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੋਮਵਾਰ ਨੂੰ ਲੋਕ ਸਭਾ ਵਿੱਚ ਦੋ ਮਹੱਤਵਪੂਰਨ ਬਿੱਲ ਪੇਸ਼ ਕਰਕੇ ਚਰਚਾ ਦਾ ਮਾਹੌਲ ਗਰਮਾ ਦਿੱਤਾ। ਇਹ ਬਿੱਲ ਮੁੱਖ ਤੌਰ ‘ਤੇ ਤੰਬਾਕੂ ਉਤਪਾਦਾਂ ਅਤੇ ਉਨ੍ਹਾਂ ਦੇ ਨਿਰਮਾਣ ‘ਤੇ ਵਾਧੂ ਸੈੱਸ ਲਗਾਉਣ ਨਾਲ ਜੁੜੇ ਹਨ, ਜਿਸਨਾਲ ਇਕੱਠਾ ਹੋਣ ਵਾਲਾ … Continue reading ਸਰਦ ਰੁੱਤ ਸੈਸ਼ਨ ਦੇ ਪਹਿਲੇ ਦਿਨ ਵਿੱਤ ਮੰਤਰੀ ਵੱਲੋਂ ਦੋ ਅਹਿਮ ਬਿੱਲ ਪੇਸ਼, ਤੰਬਾਕੂ ਉਤਪਾਦਾਂ ‘ਤੇ ਨਵਾਂ ਸੈੱਸ ਲਾਗੂ ਕਰਨ ਦਾ ਪ੍ਰਸਤਾਵ!