Big breaking: ਮੋਹਾਲੀ ਦੀ ਆਕਸੀਜਨ ਫੈਕਟਰੀ ‘ਚ ਧਮਾਕਾ, ਕਈ ਜ਼ਖਮੀ

Mohali blast :- ਮੋਹਾਲੀ ਦੇ ਫੇਜ਼-9 ਵਿਖੇ ਸਥਿਤ ਆਕਸੀਜਨ ਫੈਕਟਰੀ ‘ਚ ਬੁੱਧਵਾਰ ਨੂੰ ਇਕ ਭਿਆਨਕ ਧਮਾਕਾ ਹੋਇਆ। ਇਹ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਆਲੇ-ਦੁਆਲੇ ਦੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਅਧਿਕਾਰੀਆਂ ਅਨੁਸਾਰ, ਘਟਨਾ ‘ਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਹੋਈ ਹੈ, ਜਦਕਿ ਕਈ ਹੋਰਾਂ ਦੇ ਹਲਾਕ ਹੋਣ ਦੀ ਵੀ ਅਸ਼ੰਕਾ ਜਤਾਈ … Continue reading Big breaking: ਮੋਹਾਲੀ ਦੀ ਆਕਸੀਜਨ ਫੈਕਟਰੀ ‘ਚ ਧਮਾਕਾ, ਕਈ ਜ਼ਖਮੀ