ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਵਿਚ ਪਹੁੰਚੇ: ਆਦਮਪੁਰ ‘ਚ ‘ਤੁਹਾਡੀ ਆਪਣੀ ਸਰਕਾਰ, ਤੁਹਾਡੇ ਦੁਆਰ’ ਲੋਕ ਮਿਲਣੀ ਦੌਰਾਨ ਮਸਲੇ ਸੁਣੇ, ਮਹਿਲਾਵਾਂ ਲਈ ਵਿੱਤੀ ਸਹਾਇਤਾ ਯੋਜਨਾ ਦਾ ਵੀ ਕੀਤਾ ਜ਼ਿਕਰ

ਚੰਡੀਗੜ੍ਹ :- ਭਗਵੰਤ ਮਾਨ ਵਲੋਂ ਆਦਮਪੁਰ ਵਿੱਚ ‘ਤੁਹਾਡੀ ਆਪਣੀ ਸਰਕਾਰ, ਤੁਹਾਡੇ ਦੁਆਰ ਲੋਕ ਮਿਲਣੀ’ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਮੁੱਖ ਮੰਤਰੀ ਨੇ ਲੋਕਾਂ ਨਾਲ ਰੂਬਰੂ ਹੋ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਮੰਗਾਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਵੱਖ-ਵੱਖ ਇਲਾਕਿਆਂ ਤੋਂ ਆਏ ਲੋਕਾਂ ਨੇ ਆਪਣੇ ਮਸਲੇ ਸਿੱਧੇ ਤੌਰ ‘ਤੇ ਮੁੱਖ ਮੰਤਰੀ ਅਤੇ ਅਧਿਕਾਰੀਆਂ … Continue reading ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਵਿਚ ਪਹੁੰਚੇ: ਆਦਮਪੁਰ ‘ਚ ‘ਤੁਹਾਡੀ ਆਪਣੀ ਸਰਕਾਰ, ਤੁਹਾਡੇ ਦੁਆਰ’ ਲੋਕ ਮਿਲਣੀ ਦੌਰਾਨ ਮਸਲੇ ਸੁਣੇ, ਮਹਿਲਾਵਾਂ ਲਈ ਵਿੱਤੀ ਸਹਾਇਤਾ ਯੋਜਨਾ ਦਾ ਵੀ ਕੀਤਾ ਜ਼ਿਕਰ