ਪਾਲਘਰ ਵਿੱਚ ਰਸਾਇਣਕ ਧਮਾਕਾ: ਇੱਕ ਮਜ਼ਦੂਰ ਦੀ ਮੌਤ, ਚਾਰ ਜ਼ਖ਼ਮੀ

ਨਵੀਂ ਦਿੱਲੀ :- ਪਾਲਘਰ ਪੂਰਬ ਵਿੱਚ ਸ਼ੁੱਕਰਵਾਰ ਨੂੰ ਇੱਕ ਦੁਖਦਾਈ ਹਾਦਸਾ ਵਾਪਰਿਆ, ਜਦੋਂ ਇੱਕ ਛੋਟੀ ਫੈਕਟਰੀ ਵਿੱਚ ਰਸਾਇਣਕ ਧਮਾਕੇ ਨਾਲ ਇੱਕ ਮਜ਼ਦੂਰ ਦੀ ਮੌਤ ਹੋ ਗਈ ਤੇ ਚਾਰ ਹੋਰ ਜ਼ਖ਼ਮੀ ਹੋ ਗਏ। ਇਹ ਧਮਾਕਾ ਲਿੰਬਾਨੀ ਸਾਲਟ ਇੰਡਸਟਰੀਜ਼ ਨਾਮਕ ਯੂਨਿਟ ਵਿੱਚ ਹੋਇਆ, ਜੋ ਲੈਬੋਰਟਰੀ ਲਈ ਕੈਮੀਕਲ ਤਿਆਰ ਕਰਨ ਦਾ ਕੰਮ ਕਰਦੀ ਸੀ। ਪਾਲਘਰ ਪੁਲਿਸ ਅਧਿਕਾਰੀਆਂ ਮੁਤਾਬਕ, … Continue reading ਪਾਲਘਰ ਵਿੱਚ ਰਸਾਇਣਕ ਧਮਾਕਾ: ਇੱਕ ਮਜ਼ਦੂਰ ਦੀ ਮੌਤ, ਚਾਰ ਜ਼ਖ਼ਮੀ