ਵੱਡੀ ਖਬਰ – ਸਲਮਾਨ ਖਾਨ ਨੂੰ ਅੱਤਵਾਦੀ ਐਲਾਨਿਆ!

ਨਵੀਂ ਦਿੱਲੀ :- ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਹਾਲੀਆ ਬਿਆਨ ਨੇ ਪਾਕਿਸਤਾਨ ਨੂੰ ਗੁੱਸੇ ਵਿੱਚ ਲਿਆ ਦਿੱਤਾ ਹੈ। ਸਾਊਦੀ ਅਰਬ ਵਿੱਚ ਇੱਕ ਸਮਾਗਮ ਦੌਰਾਨ ਸਲਮਾਨ ਖਾਨ ਨੇ ਬਲੋਚਿਸਤਾਨ ਦੇ ਲੋਕਾਂ ਦਾ ਜ਼ਿਕਰ ਕਰਦਿਆਂ ਉਹਨਾਂ ਨੂੰ ਇੱਕ ਵੱਖਰਾ ਸੂਬਾ ਦਰਸਾਇਆ। ਇਸ ਬਿਆਨ ਤੋਂ ਬਾਅਦ ਪਾਕਿਸਤਾਨ ਦੀ ਸ਼ਾਹਬਾਜ਼ ਸ਼ਰੀਫ ਸਰਕਾਰ ਨਾਰਾਜ਼ ਹੋ ਗਈ। ਅੱਤਵਾਦੀ ਐਲਾਨ ਅਤੇ ਨੋਟੀਫਿਕੇਸ਼ਨਪਾਕਿਸਤਾਨ … Continue reading ਵੱਡੀ ਖਬਰ – ਸਲਮਾਨ ਖਾਨ ਨੂੰ ਅੱਤਵਾਦੀ ਐਲਾਨਿਆ!