ਵੱਡੀ ਖ਼ਬਰ – ਕੈਨੇਡਾ ‘ਚ KAP’s ਕੈਫੇ ਫਾਇਰਿੰਗ ਦਾ ਮੁੱਖ ਸ਼ੂਟਰ ਦਿੱਲੀ ‘ਚ ਕਾਬੂ

ਨਵੀਂ ਦਿੱਲੀ :- ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਕੈਨੇਡਾ ਵਿੱਚ ਕਪਿਲ ਸ਼ਰਮਾ ਦੇ KAP’s ਕੈਫੇ ‘ਤੇ ਹੋਈ ਫਾਇਰਿੰਗ ਦੇ ਮੁੱਖ ਦੋਸ਼ੀ ਬੰਧੂ ਮਾਨ ਸਿੰਘ ਸੇਖੋਂ ਨੂੰ ਗ੍ਰਿਫ਼ਤਾਰ ਕਰਕੇ ਇੱਕ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਸੇਖੋਂ ਦਾ ਗੈਂਗਸਟਰ ਗੋਲਡੀ ਬਰਾੜ ਨਾਲ ਸਿੱਧਾ ਜੁੜਾਅ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ। ਜਾਂਚ ਅਧਿਕਾਰੀਆਂ ਅਨੁਸਾਰ, ਕੈਨੇਡਾ ਵਿੱਚ … Continue reading ਵੱਡੀ ਖ਼ਬਰ – ਕੈਨੇਡਾ ‘ਚ KAP’s ਕੈਫੇ ਫਾਇਰਿੰਗ ਦਾ ਮੁੱਖ ਸ਼ੂਟਰ ਦਿੱਲੀ ‘ਚ ਕਾਬੂ