ਵੱਡੀ ਖ਼ਬਰ – ਆਂਧਰਾ ਪ੍ਰਦੇਸ਼ ਦੇ ਮੰਦਰ ‘ਚ ਭਗਦੜ ਦੌਰਾਨ 9 ਲੋਕਾਂ ਦੀ ਮੌਤ, ਵੱਧ ਸਕਦਾ ਹੈ ਅੰਕੜਾ!

ਆਂਧਰਾ ਪ੍ਰਦੇਸ਼ :- ਆਂਧਰਾ ਪ੍ਰਦੇਸ਼ ਦੇ ਸ਼੍ਰੀਕਾਕੁਲਮ ਜ਼ਿਲ੍ਹੇ ਵਿੱਚ ਸਥਿਤ ਕਾਸ਼ੀਬੁੱਗਾ ਦੇ ਵੈਂਕਟੇਸ਼ਵਰ ਸਵਾਮੀ ਮੰਦਰ ‘ਚ ਪਿਛਲੇ ਦਿਨੀਂ ਮਚੀ ਭਗਦੜ ਦੌਰਾਨ ਦਰਜਨਾਂ ਲੋਕੀ ਜਖਮੀ ਹੋਏ ਸਨ। ਸੂਤਰਾਂ ਮੁਤਾਬਕ, ਜਿਨ੍ਹਾਂ ਵਿਚੋਂ 9 ਲੋਕਾਂ ਦੀ ਮੌਤ ਹੋ ਗਈ ਹੈ ਤੇ ਅੰਕੜੇ ਹੋਰ ਵੀ ਵੱਧ ਸਕਦੇ ਹਨ। ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਕਿਹਾ — ਹਾਦਸਾ ਹਿਰਦੇ ਵਿਦਾਰਕ ਹੈ … Continue reading ਵੱਡੀ ਖ਼ਬਰ – ਆਂਧਰਾ ਪ੍ਰਦੇਸ਼ ਦੇ ਮੰਦਰ ‘ਚ ਭਗਦੜ ਦੌਰਾਨ 9 ਲੋਕਾਂ ਦੀ ਮੌਤ, ਵੱਧ ਸਕਦਾ ਹੈ ਅੰਕੜਾ!