ਟੈਕਸਾਸ ਦੀ ਔਰਤ ਭਾਰਤ ਵਿੱਚ ਗ੍ਰਿਫ਼ਤਾਰ, 6 ਸਾਲਾ ਪੁੱਤਰ ਦੀ ਕੀਤੀ ਸੀ ਹੱਤਿਆ!

ਨਵੀਂ ਦਿੱਲੀ :- ਅਮਰੀਕਾ ਦੀ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (FBI) ਨੇ ਟੈਕਸਾਸ ਦੀ ਮਹਿਲਾ ਸਿੰਡੀ ਰੌਡਰਿਗਜ਼ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ‘ਤੇ ਦੋਸ਼ ਹੈ ਕਿ ਉਸ ਨੇ ਆਪਣੇ ਛੇ ਸਾਲਾ ਪੁੱਤਰ ਨੋਏਲ ਅਲਵਾਰੇਜ਼ ਦੀ ਹੱਤਿਆ ਕੀਤੀ ਅਤੇ ਫਿਰ ਭਾਰਤ ਭੱਜ ਗਈ ਸੀ। ਐਫਬੀਆਈ ਡਾਇਰੈਕਟਰ ਕਸ਼ ਪਟੇਲ ਦੇ ਮੁਤਾਬਕ, ਸਿੰਡੀ ਨੇ ਜਾਂਚ ਦੌਰਾਨ ਆਪਣੇ … Continue reading ਟੈਕਸਾਸ ਦੀ ਔਰਤ ਭਾਰਤ ਵਿੱਚ ਗ੍ਰਿਫ਼ਤਾਰ, 6 ਸਾਲਾ ਪੁੱਤਰ ਦੀ ਕੀਤੀ ਸੀ ਹੱਤਿਆ!