ਅਮਰੀਕਾ ਨੇ 23 ਦੇਸ਼ਾਂ ‘ਤੇ ਲਗਾਏ ਨਸ਼ੀਲੀ ਤਸਕਰੀ ਦੇ ਦੋਸ਼, ਭਾਰਤ ਵੀ ਸ਼ਾਮਿਲ!

ਨਵੀਂ ਦਿੱਲੀ :- ਅਮਰੀਕਾ ਦੇ ਤਤਕਾਲੀਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ, ਪਾਕਿਸਤਾਨ, ਚੀਨ ਅਤੇ ਅਫਗਾਨਿਸਤਾਨ ਸਮੇਤ ਕੁੱਲ 23 ਦੇਸ਼ਾਂ ਨੂੰ ਗੈਰ-ਕਾਨੂੰਨੀ ਨਸ਼ੀਲੀਆਂ ਵਸਤਾਂ ਦੇ ਉਤਪਾਦਨ ਅਤੇ ਤਸਕਰੀ ਵਾਲੇ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ। ਅਮਰੀਕਾ ਦੀ ਸੁਰੱਖਿਆ ਲਈ ਵੱਡਾ ਖ਼ਤਰਾ ਟਰੰਪ ਨੇ ਕਾਂਗਰਸ ਨੂੰ ਦਿੱਤੀ ਗਈ ‘ਪ੍ਰੈਜ਼ੀਡੈਂਸ਼ੀਅਲ ਡਿਟਰਮੀਨੇਸ਼ਨ’ ਰਿਪੋਰਟ ਵਿੱਚ ਦੱਸਿਆ ਕਿ ਇਹ ਦੇਸ਼ … Continue reading ਅਮਰੀਕਾ ਨੇ 23 ਦੇਸ਼ਾਂ ‘ਤੇ ਲਗਾਏ ਨਸ਼ੀਲੀ ਤਸਕਰੀ ਦੇ ਦੋਸ਼, ਭਾਰਤ ਵੀ ਸ਼ਾਮਿਲ!