ਪਟਿਆਲਾ ਵਿੱਚ ਦਿਲਜੀਤ ਦੋਸਾਂਝ ਦੀ ਫਿਲਮ ਸ਼ੂਟਿੰਗ ਦੌਰਾਨ ਹੰਗਾਮਾ , ਵਾਣ ਬਾਜ਼ਾਰ ਦੇ ਦੁਕਾਨਦਾਰਾਂ ਵੱਲੋਂ ਤਿੱਖਾ ਵਿਰੋਧ!

ਪਟਿਆਲਾ :- ਪਟਿਆਲਾ ਦੇ ਇਤਿਹਾਸਕ ਵਾਣ ਬਾਜ਼ਾਰ ਵਿੱਚ ਦਿਲਜੀਤ ਦੋਸਾਂਝ ਦੀ ਫਿਲਮ ਸ਼ੂਟਿੰਗ ਦੌਰਾਨ ਬੁੱਧਵਾਰ ਨੂੰ ਤਣਾਅ ਦੀ ਸਥਿਤੀ ਬਣ ਗਈ। ਫਿਲਮ ਯੂਨਿਟ ਵੱਲੋਂ 1947 ਦੀ ਵੰਡ ਪਿੱਛੋਕੜ ਵਾਲਾ ਦ੍ਰਿਸ਼ ਤਿਆਰ ਕਰਨ ਲਈ ਬਾਜ਼ਾਰ ਨੂੰ ਪਾਕਿਸਤਾਨੀ ਰੂਪ ਦਿੱਤਾ ਗਿਆ, ਜਿਸ ਵਿੱਚ ਉਰਦੂ ਪਟੀਆਂ, ਬੋਰਡ ਤੇ ਪੁਰਾਣਾ ਲਹਿਰਾ ਤਿਆਰ ਕੀਤਾ ਗਿਆ। ਇਸ ਕਦਮ ਨੇ ਸਥਾਨਕ ਦੁਕਾਨਦਾਰਾਂ … Continue reading ਪਟਿਆਲਾ ਵਿੱਚ ਦਿਲਜੀਤ ਦੋਸਾਂਝ ਦੀ ਫਿਲਮ ਸ਼ੂਟਿੰਗ ਦੌਰਾਨ ਹੰਗਾਮਾ , ਵਾਣ ਬਾਜ਼ਾਰ ਦੇ ਦੁਕਾਨਦਾਰਾਂ ਵੱਲੋਂ ਤਿੱਖਾ ਵਿਰੋਧ!