ਰੋਹਿਤ-ਵਿਰਾਟ ਦਾ ਆਸਟ੍ਰੇਲੀਆ ਦੌਰਾ ਬਣ ਸਕਦਾ ਹੈ ਆਖਰੀ ਵਨਡੇ ਸੀਰੀਜ਼

ਨਵੀਂ ਦਿੱਲੀ :- ਭਾਰਤੀ ਕ੍ਰਿਕਟ ਟੀਮ ਦੇ ਦੋ ਮਹੱਤਵਪੂਰਨ ਸਿਤਾਰੇ, ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ, ਸ਼ਾਇਦ 2027 ਦੇ ਵਨਡੇ ਵਿਸ਼ਵ ਕੱਪ ਵਿੱਚ ਨਾ ਖੇਡਣ। ਬੀਸੀਸੀਆਈ ਦੇ ਤਾਜ਼ਾ ਫੈਸਲਿਆਂ ਤੋਂ ਇਹ ਸੰਕੇਤ ਮਿਲ ਰਹੇ ਹਨ ਕਿ ਆਸਟ੍ਰੇਲੀਆ ਵਿਰੁੱਧ ਆਉਣ ਵਾਲੀ ਵਨਡੇ ਸੀਰੀਜ਼ ਉਨ੍ਹਾਂ ਦੇ ਕਰੀਅਰ ਦਾ ਆਖਰੀ ਅਧਿਆਇ ਹੋ ਸਕਦੀ ਹੈ। ਆਸਟ੍ਰੇਲੀਆ ‘ਚ ਮੁਕ ਸਕਦਾ ਹੈ … Continue reading ਰੋਹਿਤ-ਵਿਰਾਟ ਦਾ ਆਸਟ੍ਰੇਲੀਆ ਦੌਰਾ ਬਣ ਸਕਦਾ ਹੈ ਆਖਰੀ ਵਨਡੇ ਸੀਰੀਜ਼