ਚੇਤੇਸ਼ਵਰ ਪੁਜਾਰਾ ਨੇ ਕ੍ਰਿਕਟ ਨੂੰ ਕਿਹਾ ਅਲਵਿਦਾ, ਕੀਤਾ ਸੰਨਿਆਸ ਦਾ ਐਲਾਨ

ਚੰਡੀਗੜ੍ਹ :- ਟੀਮ ਇੰਡੀਆ ਦੇ ਭਰੋਸੇਯੋਗ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਨੇ ਐਤਵਾਰ ਨੂੰ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। 37 ਸਾਲਾ ਪੁਜਾਰਾ ਨੇ ਇਹ ਸੁਚਨਾ ਸੋਸ਼ਲ ਮੀਡੀਆ ਪੋਸਟ ਰਾਹੀਂ ਸਾਂਝੀ ਕੀਤੀ ਅਤੇ ਭਾਰਤ ਲਈ ਖੇਡੇ ਆਪਣੇ ਯਾਦਗਾਰ ਕਰੀਅਰ ਲਈ ਧੰਨਵਾਦ ਜਤਾਇਆ। ਭਾਰਤ ਲਈ ਸ਼ਾਨਦਾਰ ਟੈਸਟ ਕਰੀਅਰ ਪੁਜਾਰਾ ਨੇ 2010 ਵਿੱਚ ਟੈਸਟ ਕਰੀਅਰ … Continue reading ਚੇਤੇਸ਼ਵਰ ਪੁਜਾਰਾ ਨੇ ਕ੍ਰਿਕਟ ਨੂੰ ਕਿਹਾ ਅਲਵਿਦਾ, ਕੀਤਾ ਸੰਨਿਆਸ ਦਾ ਐਲਾਨ