ਏਸ਼ੀਆ ਕੱਪ 2025: ਭਾਰਤ ਦੀ ਜਿੱਤ ਮਗਰੋਂ ਪਾਕਿਸਤਾਨ ਨੇ ਟਰਾਫੀ ਸੌਂਪਣ ਤੋਂ ਕੀਤਾ ਇਨਕਾਰ

ਨਵੀਂ ਦਿੱਲੀ :- ਏਸ਼ੀਆ ਕੱਪ 2025 ਦੀ ਫਾਈਨਲ ਜਿੱਤਣ ਮਗਰੋਂ ਭਾਰਤ ਨੂੰ ਇਤਿਹਾਸਕ ਟਰਾਫੀ ਸੌਂਪਣ ਨੂੰ ਲੈ ਕੇ ਪਾਕਿਸਤਾਨ ਕ੍ਰਿਕਟ ਬੋਰਡ ਵਿਚ ਤਣਾਅ ਬਣ ਗਿਆ। ਚੇਅਰਮੈਨ ਮੋਹਸਿਨ ਨਕਵੀ ਨੇ ਸਪੱਸ਼ਟ ਕਰ ਦਿੱਤਾ ਕਿ ਟਰਾਫੀ ਭਾਰਤ ਨੂੰ ਸੌਂਪਣ ਦੀ ਜ਼ਰੂਰਤ ਨਹੀਂ ਹੈ, ਅਤੇ ਕਪਤਾਨ ਸੂਰਯਕੁਮਾਰ ਯਾਦਵ ਨੂੰ ਖ਼ੁਦ ਦੁਬਈ ਆ ਕੇ ਟਰਾਫੀ ਲੈਣੀ ਪਵੇਗੀ। ACCI ਦੀ … Continue reading ਏਸ਼ੀਆ ਕੱਪ 2025: ਭਾਰਤ ਦੀ ਜਿੱਤ ਮਗਰੋਂ ਪਾਕਿਸਤਾਨ ਨੇ ਟਰਾਫੀ ਸੌਂਪਣ ਤੋਂ ਕੀਤਾ ਇਨਕਾਰ