ਕਪੂਰਥਲਾ ‘ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ!

ਕਪੂਰਥਲਾ :- ਕਪੂਰਥਲਾ ਵਿਖੇ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਜਲੰਧਰ ਦੇ ਚਿੱਟੀ ਪਿੰਡ ਦੇ ਰਹਿਣ ਵਾਲੇ 30 ਸਾਲਾ ਇਮਾਮ ਹੁਸੈਨ ਵਜੋਂ ਹੋਈ ਹੈ। ਇਹ ਵਾਰਦਾਤ ਔਜਲਾ ਜੋਗੀ ਪਿੰਡ ਕੋਲ ਧਾਰੀਵਾਲ ਦੋਨਾ ਵਾਲੀ ਸੜਕ ਉੱਤੇ ਵਾਪਰੀ। ਸਭ ਤੋਂ ਪਹਿਲਾਂ ਰਾਹਗੀਰਾਂ … Continue reading ਕਪੂਰਥਲਾ ‘ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ!