ਖੰਨਾ ਵਿੱਚ ਨਕਲੀ ਇੰਸਪੈਕਟਰ ਬਣ ਕੇ ਰੌਬ ਜਮਾਉਣ ਵਾਲੀ ਔਰਤ ਕਾਬੂ

ਖੰਨਾ :- ਖੰਨਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਇਲਾਕੇ ਦੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਇੱਥੇ ਇਕ ਔਰਤ ਲੰਮੇ ਸਮੇਂ ਤੋਂ ਆਪਣੇ ਆਪ ਨੂੰ ਪੁਲਿਸ ਇੰਸਪੈਕਟਰ ਦੱਸ ਕੇ ਲੋਕਾਂ ‘ਤੇ ਰੌਬ ਜਮਾਉਂਦੀ ਰਹੀ। ਜਾਣਕਾਰੀ ਅਨੁਸਾਰ ਇਹ ਔਰਤ, ਜਿਸ ਦੀ ਪਛਾਣ ਪ੍ਰਿਆ ਵਜੋਂ ਹੋਈ ਹੈ, ਆਨੰਦ ਨਗਰ ਇਲਾਕੇ ਦੀ ਰਹਿਣ ਵਾਲੀ ਹੈ … Continue reading ਖੰਨਾ ਵਿੱਚ ਨਕਲੀ ਇੰਸਪੈਕਟਰ ਬਣ ਕੇ ਰੌਬ ਜਮਾਉਣ ਵਾਲੀ ਔਰਤ ਕਾਬੂ