ਰਾਵੀ ਦਰਿਆ ਦਾ ਪਾਣੀ ਵਧਿਆ, ਅਜਨਾਲਾ ਖੇਤਰ ਹੜ੍ਹ ਦੇ ਖਤਰੇ ਹੇਠਾਂ; ਪ੍ਰਸ਼ਾਸਨ ਨੇ ਜਾਰੀ ਕੀਤੀਆਂ ਚੇਤਾਵਨੀਆਂ

ਅਜਨਾਲਾ :- ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਅਜਨਾਲਾ ਖੇਤਰ ਵਿੱਚ ਰਾਵੀ ਦਰਿਆ ਦਾ ਪਾਣੀ ਤੇਜ਼ੀ ਨਾਲ ਵਧਣ ਲੱਗਾ ਹੈ, ਜਿਸ ਕਾਰਨ ਖੇਤਰ ਫਿਰ ਤੋਂ ਹੜ੍ਹ ਦੇ ਖਤਰੇ ਹੇਠ ਆ ਗਿਆ ਹੈ। ਪ੍ਰਸ਼ਾਸਨ ਵੱਲੋਂ ਹਾਲਾਤ ਨੂੰ ਦੇਖਦੇ ਹੋਏ ਚੌਕਸੀ ਵਧਾ ਦਿੱਤੀ ਗਈ ਹੈ। ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ਲਈ ਭਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਹੈ, … Continue reading ਰਾਵੀ ਦਰਿਆ ਦਾ ਪਾਣੀ ਵਧਿਆ, ਅਜਨਾਲਾ ਖੇਤਰ ਹੜ੍ਹ ਦੇ ਖਤਰੇ ਹੇਠਾਂ; ਪ੍ਰਸ਼ਾਸਨ ਨੇ ਜਾਰੀ ਕੀਤੀਆਂ ਚੇਤਾਵਨੀਆਂ