ਨੇਪਾਲ ’ਚ ਭੜਕੇ ਹਿੰਸਕ ਵਿਰੋਧ, ਪਸ਼ੁਪਤਿਨਾਥ ਮੰਦਰ ਤੋਂ ਵਾਪਸ ਆ ਰਹੀ ਭਾਰਤੀ ਯਾਤਰੀਆਂ ਦੀ ਬੱਸ ’ਤੇ ਹਮਲਾ

ਨਵੀਂ ਦਿੱਲੀ :- ਨੇਪਾਲ ’ਚ ਚੱਲ ਰਹੇ ਉਥਲ-ਪੁਥਲ ਭਰੇ ਮਾਹੌਲ ਦੌਰਾਨ ਵੀਰਵਾਰ ਨੂੰ ਇੱਕ ਬੱਸ, ਜਿਸ ’ਚ ਪਸ਼ੁਪਤਿਨਾਥ ਮੰਦਰ ਤੋਂ ਵਾਪਸ ਆ ਰਹੇ ਭਾਰਤੀ ਸ਼ਰਧਾਲੂ ਸਵਾਰ ਸਨ, ਨੂੰ ਪ੍ਰਦਰਸ਼ਨਕਾਰੀਆਂ ਵੱਲੋਂ ਨਿਸ਼ਾਨਾ ਬਣਾਇਆ ਗਿਆ। ਕਰੀਬ 49 ਯਾਤਰੀਆਂ ਨਾਲ ਭਰੀ ਇਸ ਬੱਸ ’ਤੇ ਪੱਥਰਬਾਜ਼ੀ ਕੀਤੀ ਗਈ, ਜਿਸ ਨਾਲ ਖਿੜਕੀਆਂ ਟੁੱਟ ਗਈਆਂ ਤੇ ਕਈ ਯਾਤਰੀਆਂ ਨੂੰ ਚੋਟਾਂ ਆਈਆਂ। … Continue reading ਨੇਪਾਲ ’ਚ ਭੜਕੇ ਹਿੰਸਕ ਵਿਰੋਧ, ਪਸ਼ੁਪਤਿਨਾਥ ਮੰਦਰ ਤੋਂ ਵਾਪਸ ਆ ਰਹੀ ਭਾਰਤੀ ਯਾਤਰੀਆਂ ਦੀ ਬੱਸ ’ਤੇ ਹਮਲਾ