ਵੇਰਕਾ ਲੱਸੀ ਹੋਈ ਮਹਿੰਗੀ, ਪੰਜਾਬ ‘ਚ 30 ਤੋਂ 35 ਰੁਪਏ ਹੋਈ ਕੀਮਤ!

ਚੰਡੀਗੜ੍ਹ :- ਦੀਵਾਲੀ ਤੋਂ ਬਾਅਦ ਡੇਅਰੀ ਕੰਪਨੀ ਵੇਰਕਾ ਵੱਲੋਂ ਲੱਸੀ ਦੇ ਪੈਕਟਾਂ ਦੀ ਕੀਮਤਾਂ ‘ਚ ਸੋਧ ਕੀਤੀ ਗਈ ਹੈ। ਪੰਜਾਬ ਅਤੇ ਚੰਡੀਗੜ੍ਹ ਵਿੱਚ ਪਹਿਲਾਂ 30 ਰੁਪਏ ਵਿੱਚ ਵਿਕਣ ਵਾਲੀ ਲੱਸੀ ਹੁਣ 35 ਰੁਪਏ ਪ੍ਰਤੀ ਪੈਕਟ ਮਿਲੇਗੀ। ਇਸਦੇ ਨਾਲ ਹੀ ਕੰਪਨੀ ਨੇ ਪੈਕੇਜਿੰਗ ਵਿੱਚ ਵੀ ਬਦਲਾਅ ਕੀਤਾ ਹੈ। ਪਹਿਲਾਂ 800 ਮਿ.ਲੀ. ਦਾ ਪੈਕ ਹੁੰਦਾ ਸੀ, ਜਦਕਿ … Continue reading ਵੇਰਕਾ ਲੱਸੀ ਹੋਈ ਮਹਿੰਗੀ, ਪੰਜਾਬ ‘ਚ 30 ਤੋਂ 35 ਰੁਪਏ ਹੋਈ ਕੀਮਤ!