ਉੱਪਲ ਫਾਰਮ ਵਾਲੀ ਕੁੜੀ ਦੇ MMS ਦਾ ਮਾਮਲਾ: ਪਰਿਵਾਰਾਂ ਵਿੱਚ ਬਣੀ ਸਹਿਮਤੀ, ਹੋਇਆ ਸਮਝੌਤਾ
ਚੰਡੀਗੜ੍ਹ: ਉੱਪਲ ਫਾਰਮ ਗਰਲ ਦੇ ਨਾਂ ਨਾਲ ਮਸ਼ਹੂਰ 19 ਸਾਲਾ ਗੁਰਮਨਜੋਤ ਕੌਰ ਨਾਲ ਜੁੜਿਆ ਵਾਇਰਲ ਐਮਐਮਐਸ ਵੀਡੀਓ ਵਿਵਾਦ, ਜੋ ਕਾਫ਼ੀ ਸਮੇਂ ਤੋਂ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ, ਅੰਤਿਮ ਤੌਰ ‘ਤੇ ਸੁਲਝ ਗਿਆ ਹੈ। ਦੋਵੇਂ ਪਰਿਵਾਰਾਂ ਨੇ ਇਸ ਮੁੱਦੇ ਨੂੰ ਨਿੱਜੀ ਤੌਰ ‘ਤੇ ਹੱਲ ਕਰਨ ਲਈ ਆਪਸੀ ਸਹਿਮਤੀ ਨਾਲ ਕਦਮ ਚੁੱਕਿਆ ਹੈ। … Continue reading ਉੱਪਲ ਫਾਰਮ ਵਾਲੀ ਕੁੜੀ ਦੇ MMS ਦਾ ਮਾਮਲਾ: ਪਰਿਵਾਰਾਂ ਵਿੱਚ ਬਣੀ ਸਹਿਮਤੀ, ਹੋਇਆ ਸਮਝੌਤਾ
Copy and paste this URL into your WordPress site to embed
Copy and paste this code into your site to embed