ਲਾਂਬੜਾ ਇਲਾਕੇ ‘ਚ ਨਹਿਰ ਕੰਢੇ ਮਿਲੀ ਨੌਜਵਾਨ ਕੁੜੀ ਦੀ ਅਣਪਛਾਤੀ ਲਾਸ਼

ਲਾਂਬੜਾ :- ਥਾਣਾ ਲਾਂਬੜਾ ਦੇ ਅਧੀਨ ਪੈਂਦੇ ਪਿੰਡ ਕੁਰਾਲੀ ਦੇ ਨਹਿਰ ਕਿਨਾਰੇ ਇਕ ਅਣਪਛਾਤੀ ਨੌਜਵਾਨ ਕੁੜੀ ਦੀ ਲਾਸ਼ ਮਿਲਣ ਨਾਲ ਇਲਾਕੇ ‘ਚ ਸਨਸਨੀ ਫੈਲ ਗਈ। ਲਾਸ਼ ਮਿਲਣ ਦੀ ਸੂਚਨਾ ਮਿਲਦੇ ਹੀ ਡੀਐੱਸਪੀ ਕਰਤਾਰਪੁਰ ਨਰਿੰਦਰ ਸਿੰਘ ਔਜਲਾ, ਸੀਆਈਏ ਸਟਾਫ਼, ਥਾਣਾ ਮੁਖੀ ਗੁਰਮੀਤ ਰਾਮ ਅਤੇ ਫੋਰੈਂਸਿਕ ਟੀਮ ਮੌਕੇ ‘ਤੇ ਪਹੁੰਚੀ। ਉਮਰ, ਪਹਿਰਾਵਾ ਤੇ ਸਰੀਰ ‘ਤੇ ਗੁਦੇ ਹੋਏ … Continue reading ਲਾਂਬੜਾ ਇਲਾਕੇ ‘ਚ ਨਹਿਰ ਕੰਢੇ ਮਿਲੀ ਨੌਜਵਾਨ ਕੁੜੀ ਦੀ ਅਣਪਛਾਤੀ ਲਾਸ਼