5 ਦਸੰਬਰ ਨੂੰ ਪੰਜਾਬ ‘ਚ ਟ੍ਰੇਨਾਂ ਦਾ ਚੱਕਾ ਜਾਮ, ਕਿਸਾਨ ਮਜ਼ਦੂਰ ਮੋਰਚੇ ਵੱਲੋਂ 26 ਥਾਵਾਂ ‘ਤੇ ‘ਰੇਲ ਰੋਕੋ’ ਅੰਦੋਲਨ ਦਾ ਐਲਾਨ

ਚੰਡੀਗੜ੍ਹ :- ਪੰਜਾਬ ਵਿੱਚ 5 ਦਸੰਬਰ 2025 ਨੂੰ ਰੇਲ ਯਾਤਰਾ ਕਰਨਾ ਮੁਸ਼ਕਿਲ ਹੋ ਸਕਦਾ ਹੈ। ਕਿਸਾਨ ਮਜ਼ਦੂਰ ਮੋਰਚਾ (ਭਾਰਤ) ਨੇ ਆਪਣੀਆਂ ਲੰਬੇ ਸਮੇਂ ਤੋਂ ਲਟਕੀਆਂ ਮੰਗਾਂ ਨੂੰ ਲੈ ਕੇ ਸੂਬੇ-ਪੱਧਰ ’ਤੇ ਵੱਡੇ ਪੱਧਰ ਦਾ ‘ਰੇਲ ਰੋਕੋ’ ਅੰਦੋਲਨ ਛੇੜਣ ਦਾ ਐਲਾਨ ਕੀਤਾ ਹੈ। ਇਹ ਪ੍ਰਦਰਸ਼ਨ ਦੁਪਹਿਰ 1 ਵਜੇ ਤੋਂ 3 ਵਜੇ ਤੱਕ 2 ਘੰਟਿਆਂ ਲਈ ਕੀਤਾ … Continue reading 5 ਦਸੰਬਰ ਨੂੰ ਪੰਜਾਬ ‘ਚ ਟ੍ਰੇਨਾਂ ਦਾ ਚੱਕਾ ਜਾਮ, ਕਿਸਾਨ ਮਜ਼ਦੂਰ ਮੋਰਚੇ ਵੱਲੋਂ 26 ਥਾਵਾਂ ‘ਤੇ ‘ਰੇਲ ਰੋਕੋ’ ਅੰਦੋਲਨ ਦਾ ਐਲਾਨ