ਮੁਹਾਲੀ ਦੀ ਗਊਸ਼ਾਲਾ ’ਚ ਦਰਦਨਾਕ ਹਾਦਸਾ, ਚਾਰਾ ਕੱਟਣ ਵਾਲੀ ਮਸ਼ੀਨ ’ਚ ਫਸਣ ਨਾਲ ਅਧਿਆਪਕਾ ਦੀ ਮੌਤ

ਮੁਹਾਲੀ :- ਮੁਹਾਲੀ ਦੇ ਫੇਜ਼-1 ’ਚ ਸਥਿਤ ਗਊਸ਼ਾਲਾ ’ਚ ਸੋਮਵਾਰ ਨੂੰ ਇਕ ਬੇਹੱਦ ਹੀ ਦਰਦਨਾਕ ਹਾਦਸਾ ਵਾਪਰਿਆ। ਇਸ ਦੌਰਾਨ 51 ਸਾਲਾ ਅਮਨਦੀਪ ਕੌਰ ਦੀ ਚਾਰਾ ਕੱਟਣ ਵਾਲੀ ਮਸ਼ੀਨ ਵਿੱਚ ਫਸਣ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਕ, ਅਮਨਦੀਪ ਕੌਰ ਗਊਆਂ ਨੂੰ ਚਾਰਾ ਪਾਉਣ ਲਈ ਗਈ ਸੀ। ਜਦੋਂ ਉਹ ਚਾਰਾ ਤਸਲੇ ਵਿੱਚ ਭਰ ਰਹੀ ਸੀ, ਤਾਂ ਉਸਦੀ … Continue reading ਮੁਹਾਲੀ ਦੀ ਗਊਸ਼ਾਲਾ ’ਚ ਦਰਦਨਾਕ ਹਾਦਸਾ, ਚਾਰਾ ਕੱਟਣ ਵਾਲੀ ਮਸ਼ੀਨ ’ਚ ਫਸਣ ਨਾਲ ਅਧਿਆਪਕਾ ਦੀ ਮੌਤ