ਕਾਮੇਡੀ ਦੇ ਬਾਦਸ਼ਾਹ ਜਸਵਿੰਦਰ ਭੱਲਾ ਦੀ ਮ੍ਰਿਤਕ ਦੇਹ ਆਖਰੀ ਯਾਤਰਾ ‘ਤੇ, ਹੋਵੇਗਾ ਅੰਤਿਮ ਸੰਸਕਾਰ

ਮੋਹਾਲੀ :- ਪੰਜਾਬੀ ਹਾਸਰਸ ਅਤੇ ਕਾਮੇਡੀ ਦੀ ਦੁਨੀਆ ਨੂੰ ਵੱਡਾ ਧੱਕਾ ਲੱਗਾ ਹੈ। ਲੋਕਾਂ ਦੇ ਚਿਹਰਿਆਂ ‘ਤੇ ਹਮੇਸ਼ਾਂ ਮੁਸਕਾਨ ਲਿਆਉਣ ਵਾਲੇ ਕਾਮੇਡੀ ਕਲਾਕਾਰ ਜਸਵਿੰਦਰ ਭੱਲਾ ਦਾ ਬ੍ਰੇਨ ਸਟ੍ਰੋਕ ਕਾਰਨ ਦੇਹਾਂਤ ਹੋ ਗਿਆ। ਉਹ 65 ਸਾਲ ਦੇ ਸਨ। ਉਨ੍ਹਾਂ ਦੀ ਮ੍ਰਿਤਕ ਦੇਹ ਆਖਰੀ ਯਾਤਰਾ ‘ਤੇ ਨਿਕਲ ਚੁੱਕੀ ਹੈ ਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਮੋਹਾਲੀ ਵਿੱਚ … Continue reading ਕਾਮੇਡੀ ਦੇ ਬਾਦਸ਼ਾਹ ਜਸਵਿੰਦਰ ਭੱਲਾ ਦੀ ਮ੍ਰਿਤਕ ਦੇਹ ਆਖਰੀ ਯਾਤਰਾ ‘ਤੇ, ਹੋਵੇਗਾ ਅੰਤਿਮ ਸੰਸਕਾਰ