ਅੱਜ ਮਾਨਸਾ ਦੇ ਪਿੰਡ ਤਾਮਕੋਟ ’ਚ ਸਰਕਾਰੀ ਸਕੂਲ ਤੋਂ ਨੌਜਵਾਨ ਦੀ ਲਾਸ਼ ਬਰਾਮਦ, ਪਰਿਵਾਰ ਵੱਲੋਂ ਕਤਲ ਦੇ ਦੋਸ਼, ਜਾਂਚ ਸ਼ੁਰੂ

ਮਾਨਸਾ :- ਮਾਨਸਾ ਜ਼ਿਲ੍ਹੇ ਦੇ ਪਿੰਡ ਤਾਮਕੋਟ ਵਿੱਚ ਅੱਜ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਸਰਕਾਰੀ ਸਕੂਲ ਦੇ ਅੰਦਰੋਂ ਇਕ ਨੌਜਵਾਨ ਦੀ ਲਾਸ਼ ਮਿਲੀ। ਇਸ ਘਟਨਾ ਨੇ ਪਿੰਡ ਵਾਸੀਆਂ ਅਤੇ ਸਕੂਲ ਸਟਾਫ ਵਿਚ ਭਾਰੀ ਸਹਿਮ ਪੈਦਾ ਕਰ ਦਿੱਤਾ। ਲੋਕਾਂ ਦੇ ਇਕੱਠ ਹੋਣ ਨਾਲ ਮੌਕੇ ’ਤੇ ਤਣਾਅਪੂਰਨ ਮਾਹੌਲ ਬਣ ਗਿਆ। ਪਰਿਵਾਰ ਨੇ ਲਗਾਏ ਕਤਲ ਦੇ ਗੰਭੀਰ … Continue reading ਅੱਜ ਮਾਨਸਾ ਦੇ ਪਿੰਡ ਤਾਮਕੋਟ ’ਚ ਸਰਕਾਰੀ ਸਕੂਲ ਤੋਂ ਨੌਜਵਾਨ ਦੀ ਲਾਸ਼ ਬਰਾਮਦ, ਪਰਿਵਾਰ ਵੱਲੋਂ ਕਤਲ ਦੇ ਦੋਸ਼, ਜਾਂਚ ਸ਼ੁਰੂ