ਮੋਹਾਲੀ ‘ਚ ਦਹਿਸ਼ਤ : ਤੜਕੇ ਜਿੰਮ ਮਾਲਕ ‘ਤੇ ਤਾਬੜਤੋੜ ਗੋਲੀਆਂ, ਹਸਪਤਾਲ ‘ਚ ਦਾਖ਼ਲ
ਮੋਹਾਲੀ :- ਮੋਹਾਲੀ ਵਿਖੇ ਤੜਕੇ ਇੱਕ ਵੱਡੀ ਅਪਰਾਧਕ ਘਟਨਾ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਸਵੇਰੇ ਲਗਭਗ 5 ਵਜੇ ਫੇਜ਼-2 ਸਥਿਤ ਜਿੰਮ ਦੇ ਬਾਹਰ ਕੁਝ ਅਣਪਛਾਤੇ ਲੋਕ ਪਹੁੰਚੇ। ਤਾਬੜਤੋੜ ਫਾਇਰਿੰਗ ਉਨ੍ਹਾਂ ਨੇ ਜਿੰਮ ਦੇ ਬਾਹਰ ਖੜ੍ਹੇ ਜਿੰਮ ਮਾਲਕ ‘ਤੇ ਅਚਾਨਕ ਗੋਲੀਆਂ ਚਲਾ ਦਿੱਤੀਆਂ। ਤਾਬੜਤੋੜ ਫਾਇਰਿੰਗ ਕਾਰਨ ਜਿੰਮ ਮਾਲਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਅਤੇ … Continue reading ਮੋਹਾਲੀ ‘ਚ ਦਹਿਸ਼ਤ : ਤੜਕੇ ਜਿੰਮ ਮਾਲਕ ‘ਤੇ ਤਾਬੜਤੋੜ ਗੋਲੀਆਂ, ਹਸਪਤਾਲ ‘ਚ ਦਾਖ਼ਲ
Copy and paste this URL into your WordPress site to embed
Copy and paste this code into your site to embed