ਪਟਿਆਲਾ ‘ਚ ਭਿਆਨਕ ਸੜਕ ਹਾਦਸਾ: ਪੀ.ਆਰ.ਟੀ.ਸੀ ਬੱਸ ਤੇ ਟਰੱਕ ਦੀ ਟੱਕਰ, ਕੰਡਕਟਰ ਦੀ ਮੌਤ, 12 ਜ਼ਖ਼ਮੀ

ਪਟਿਆਲਾ :- ਪਟਿਆਲਾ ਦੇ ਸਿਰਹਿੰਦ ਰੋਡ ‘ਤੇ ਸ਼ੁੱਕਰਵਾਰ ਸਵੇਰੇ ਹੋਏ ਦਿਲ ਦਹਿਲਾ ਦੇਣ ਵਾਲੇ ਸੜਕ ਹਾਦਸੇ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ 12 ਹੋਰ ਜ਼ਖ਼ਮੀ ਹੋ ਗਏ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਪੀ.ਆਰ.ਟੀ.ਸੀ (PUNBUS) ਦੀ ਬੱਸ ਤੇ ਇੱਕ ਟਰੱਕ ਤੇਜ਼ ਰਫ਼ਤਾਰ ਨਾਲ ਆਪਸ ‘ਚ ਟਕਰਾ ਗਏ। ਟੱਕਰ ਇੰਨੀ ਭਿਆਨਕ ਸੀ ਕਿ ਬੱਸ … Continue reading ਪਟਿਆਲਾ ‘ਚ ਭਿਆਨਕ ਸੜਕ ਹਾਦਸਾ: ਪੀ.ਆਰ.ਟੀ.ਸੀ ਬੱਸ ਤੇ ਟਰੱਕ ਦੀ ਟੱਕਰ, ਕੰਡਕਟਰ ਦੀ ਮੌਤ, 12 ਜ਼ਖ਼ਮੀ