ਡਿਊਟੀ ਦੌਰਾਨ ਸਬ-ਇੰਸਪੈਕਟਰ ਕੰਵਰ ਪਾਲ ਰਾਣਾ ਦੀ ਅਚਾਨਕ ਮੌਤ, ਚੰਡੀਗੜ੍ਹ ਪੁਲਸ ਵਿਭਾਗ ’ਚ ਸ਼ੋਕ ਦੀ ਲਹਿਰ

ਚੰਡੀਗੜ੍ਹ :- ਚੰਡੀਗੜ੍ਹ ਦੇ ਮੌਲੀਜਾਗਰਾਂ ਪੁਲਸ ਥਾਣੇ ਵਿਚ ਉਸ ਵੇਲੇ ਮਾਹੌਲ ਗ਼ਮਗੀਨ ਹੋ ਗਿਆ ਜਦੋਂ 59 ਸਾਲਾ ਸਬ-ਇੰਸਪੈਕਟਰ ਕੰਵਰ ਪਾਲ ਰਾਣਾ ਦੀ ਡਿਊਟੀ ਦੌਰਾਨ ਅਚਾਨਕ ਤਬੀਅਤ ਖਰਾਬ ਹੋ ਗਈ ਅਤੇ ਕੁਝ ਸਮੇਂ ਬਾਅਦ ਉਨ੍ਹਾਂ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਪਰਿਵਾਰ ਨੂੰ ਸੂਚਿਤ ਕਰਕੇ ਬਿਆਨ … Continue reading ਡਿਊਟੀ ਦੌਰਾਨ ਸਬ-ਇੰਸਪੈਕਟਰ ਕੰਵਰ ਪਾਲ ਰਾਣਾ ਦੀ ਅਚਾਨਕ ਮੌਤ, ਚੰਡੀਗੜ੍ਹ ਪੁਲਸ ਵਿਭਾਗ ’ਚ ਸ਼ੋਕ ਦੀ ਲਹਿਰ