ਕਾਨਪੁਰ ਵਿੱਚ ਅਵਾਰਾ ਕੁੱਤਿਆਂ ਦਾ ਹਮਲਾ, ਬੀਬੀਏ ਦੀ ਵਿਦਿਆਰਥਣ ਗੰਭੀਰ ਜ਼ਖਮੀ

ਕਾਨਪੁਰ :- ਕਾਨਪੁਰ ਦੇ ਸ਼ਿਆਮ ਨਗਰ ਖੇਤਰ ਵਿੱਚ 20 ਅਗਸਤ ਨੂੰ ਇੱਕ ਦਰਦਨਾਕ ਘਟਨਾ ਵਾਪਰੀ ਜਿੱਥੇ ਅਵਾਰਾ ਕੁੱਤਿਆਂ ਨੇ ਬੀਬੀਏ ਦੀ ਵਿਦਿਆਰਥਣ ਵੈਸ਼ਨਵੀ ਸਾਹੂ ’ਤੇ ਅਚਾਨਕ ਹਮਲਾ ਕਰ ਦਿੱਤਾ। ਹਮਲੇ ਵਿੱਚ ਉਸਦੇ ਗੱਲ੍ਹ ਅਤੇ ਨੱਕ ’ਤੇ ਗੰਭੀਰ ਚੋਟਾਂ ਆਈਆਂ ਅਤੇ ਲਗਭਗ 17 ਟਾਂਕੇ ਲਗਾਉਣੇ ਪਏ। ਇਸ ਸਮੇਂ ਉਹ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਅਧੀਨ ਹੈ। … Continue reading ਕਾਨਪੁਰ ਵਿੱਚ ਅਵਾਰਾ ਕੁੱਤਿਆਂ ਦਾ ਹਮਲਾ, ਬੀਬੀਏ ਦੀ ਵਿਦਿਆਰਥਣ ਗੰਭੀਰ ਜ਼ਖਮੀ