ਵੱਡੀ ਖ਼ਬਰ: ਰੱਖੜੀ ਬੰਨ੍ਹਣ ਜਾ ਰਹੀ ਭੈਣ ਦੀ ਸੜਕ ਹਾਦਸੇ ਵਿੱਚ ਮੌਤ, ਪਿਤਾ-ਧੀ ਜ਼ਖ਼ਮੀ

ਮੋਗਾ: ਸ੍ਰੀ ਮੁਕਤਸਰ ਸਾਹਿਬ-ਮੋਗਾ ਬਾਇਪਾਸ ‘ਤੇ ਇਕ ਦੁੱਖਦ ਘਟਨਾ ਵਾਪਰੀ ਜਦੋਂ ਇੱਕ ਭੈਣ ਆਪਣੇ ਭਰਾ ਨੂੰ ਰੱਖੜੀ ਬੰਨ੍ਹਣ ਲਈ ਜਾ ਰਹੀ ਸੀ ਤੇ ਇਸ ਦੌਰਾਨ ਸੜਕ ਹਾਦਸੇ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਨਿਹਾਲ ਸਿੰਘ ਵਾਲਾ ਦੀ ਰਹਿਣ ਵਾਲੀ 45 ਸਾਲਾ ਰਾਜਵੀਰ ਕੌਰ ਵਜੋਂ ਹੋਈ ਹੈ। ਇਸ ਹਾਦਸੇ ਵਿੱਚ ਰਾਜਵੀਰ ਕੌਰ ਦੇ … Continue reading ਵੱਡੀ ਖ਼ਬਰ: ਰੱਖੜੀ ਬੰਨ੍ਹਣ ਜਾ ਰਹੀ ਭੈਣ ਦੀ ਸੜਕ ਹਾਦਸੇ ਵਿੱਚ ਮੌਤ, ਪਿਤਾ-ਧੀ ਜ਼ਖ਼ਮੀ