ਪੰਜਾਬ ਭਾਜਪਾ ਦੇ ਕਈ ਲੀਡਰ ਹਿਰਾਸਤ ‘ਚ, ਕੇਂਦਰ ਸਰਕਾਰ ਦੀਆਂ ਸਿਹਤ ਸਕੀਮਾਂ ਦਾ ਕਰ ਰਹੇ ਸੀ ਪ੍ਰਚਾਰ

ਜਲੰਧਰ :- ਜਲੰਧਰ ਦਿਹਾਤੀ ਖੇਤਰ ਵਿੱਚ ਭਾਜਪਾ ਆਗੂਆਂ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਸ਼ਾਹਕੋਟ ਵਿੱਚ ਕੇ.ਡੀ. ਭੰਡਾਰੀ ਅਤੇ ਲਾਂਬੜਾ ਵਿੱਚ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ। ਇਹ ਕਾਰਵਾਈ ਡੀ.ਐਸ.ਪੀ. ਓਮਕਾਰ ਸਿੰਘ ਬਰਾੜ ਦੀ ਅਗਵਾਈ ਹੇਠ ਸ਼ਾਹਕੋਟ ਦੇ ਰੂਪੇਵਾਲੀ ਵਿੱਚ ਕੀਤੀ … Continue reading ਪੰਜਾਬ ਭਾਜਪਾ ਦੇ ਕਈ ਲੀਡਰ ਹਿਰਾਸਤ ‘ਚ, ਕੇਂਦਰ ਸਰਕਾਰ ਦੀਆਂ ਸਿਹਤ ਸਕੀਮਾਂ ਦਾ ਕਰ ਰਹੇ ਸੀ ਪ੍ਰਚਾਰ