ਸਰਬਜੀਤ ਕੌਰ ਮਾਮਲਾ: ਪਹਿਲੇ ਪਤੀ ਦਾ ਲਾਹੌਰ ਹਾਈ ਕੋਰਟ ਰੁਖ, ਨਿਕਾਹ ਅਤੇ ਧਰਮ ਪਰਿਵਰਤਨ ’ਤੇ ਕਾਨੂੰਨੀ ਸਵਾਲ

ਚੰਡੀਗੜ੍ਹ :- ਭਾਰਤ ਤੋਂ ਧਾਰਮਿਕ ਯਾਤਰਾ ਲਈ ਗਏ ਸਿੱਖ ਜੱਥੇ ਨਾਲ ਪਾਕਿਸਤਾਨ ਪਹੁੰਚੀ ਸਰਬਜੀਤ ਕੌਰ ਦੇ ਮਾਮਲੇ ਵਿੱਚ ਨਵਾਂ ਮੋੜ ਆ ਗਿਆ ਹੈ। ਨਨਕਾਣਾ ਸਾਹਿਬ ਦੇ ਦਰਸ਼ਨਾਂ ਦੌਰਾਨ ਜੱਥੇ ਤੋਂ ਵੱਖ ਹੋਈ ਸਰਬਜੀਤ ਕੌਰ ਨੇ ਉੱਥੇ ਨਾਸਿਰ ਹੁਸੈਨ ਨਾਲ ਨਿਕਾਹ ਕਰ ਲਿਆ ਸੀ। ਨਿਕਾਹ ਤੋਂ ਪਹਿਲਾਂ ਉਸ ਵੱਲੋਂ ਧਰਮ ਪਰਿਵਰਤਨ ਕਰਕੇ ਆਪਣਾ ਨਾਮ ਨੂਰ ਹੁਸੈਨ … Continue reading ਸਰਬਜੀਤ ਕੌਰ ਮਾਮਲਾ: ਪਹਿਲੇ ਪਤੀ ਦਾ ਲਾਹੌਰ ਹਾਈ ਕੋਰਟ ਰੁਖ, ਨਿਕਾਹ ਅਤੇ ਧਰਮ ਪਰਿਵਰਤਨ ’ਤੇ ਕਾਨੂੰਨੀ ਸਵਾਲ