ਡੀ.ਆਈ.ਜੀ. ਹਰਚਰਨ ਭੁੱਲਰ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ, ਸੀ.ਬੀ.ਆਈ. ਵੱਲੋਂ ਵੱਡੀ ਕਾਰਵਾਈ

ਚੰਡੀਗੜ੍ਹ :- ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਸੀ.ਬੀ.ਆਈ. ਨੇ ਡੀ.ਆਈ.ਜੀ. ਹਰਚਰਨ ਭੁੱਲਰ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਸੂਤਰਾਂ ਅਨੁਸਾਰ, ਸੀ.ਬੀ.ਆਈ. ਨੇ ਇਹ ਕਾਰਵਾਈ ਇੱਕ ਪਹਿਲਾਂ ਤੋਂ ਤਿਆਰ ਟ੍ਰੈਪ ਆਪਰੇਸ਼ਨ ਦੌਰਾਨ ਕੀਤੀ, ਜਦੋਂ ਡੀ.ਆਈ.ਜੀ. ਕਿਸੇ ਮਾਮਲੇ ਵਿਚ ਰਿਸ਼ਵਤ ਦੀ ਰਕਮ ਪ੍ਰਾਪਤ ਕਰ ਰਿਹਾ ਸੀ। ਹਰ ਮਹੀਨੇ 5 ਲੱਖ ਰੁਪਏ ਲੈਣ ਦੇ ਲਗੇ … Continue reading ਡੀ.ਆਈ.ਜੀ. ਹਰਚਰਨ ਭੁੱਲਰ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ, ਸੀ.ਬੀ.ਆਈ. ਵੱਲੋਂ ਵੱਡੀ ਕਾਰਵਾਈ