ਅਜਨਾਲਾ ਵਿੱਚ ਲਗਾਤਾਰ ਬਾਰਿਸ਼ ਨਾਲ ਘਰ ਦੀ ਛੱਤ ਡਿੱਗੀ

ਅਜਨਾਲਾ :- ਸਰਹੱਦੀ ਤਹਿਸੀਲ ਅਜਨਾਲਾ ਦੇ ਪਿੰਡ ਸਰਾਂ ਵਿੱਚ ਬੀਤੀ ਰਾਤ ਤੋਂ ਹੋ ਰਹੀ ਲਗਾਤਾਰ ਬਾਰਿਸ਼ ਕਾਰਨ ਇੱਕ ਘਰ ਦੀ ਛੱਤ ਡਿੱਗ ਗਈ। ਖੁਸ਼ਕਿਸਮਤੀ ਨਾਲ ਇਸ ਹਾਦਸੇ ਵਿੱਚ ਕਿਸੇ ਦੀ ਜਾਨ ਨਹੀਂ ਗਈ। ਤੜਕੇ ਵਾਪਰਿਆ ਹਾਦਸਾ, ਤਿੰਨ ਮੈਂਬਰ ਜ਼ਖਮੀ ਸਵੇਰੇ ਕਰੀਬ 5 ਵਜੇ ਗਰੀਬ ਪਰਿਵਾਰ ਦੀ ਛੱਤ ਉਸ ਸਮੇਂ ਢਹਿ ਗਈ ਜਦੋਂ ਉਹ ਘਰ ਵਿੱਚ … Continue reading ਅਜਨਾਲਾ ਵਿੱਚ ਲਗਾਤਾਰ ਬਾਰਿਸ਼ ਨਾਲ ਘਰ ਦੀ ਛੱਤ ਡਿੱਗੀ