ਰੋਡਵੇਜ਼ ਯੂਨੀਅਨ ਦਾ ਸਖ਼ਤ ਐਲਾਨ: ਸਿਆਸੀ ਰੈਲੀਆਂ ਲਈ ਸਰਕਾਰੀ ਬੱਸਾਂ ਨਹੀਂ ਚਲਾਈਆਂ ਜਾਣਗੀਆਂ

ਚੰਡੀਗੜ੍ਹ :- ਪੰਜਾਬ ਰੋਡਵੇਜ਼, ਪਨਬੱਸ ਅਤੇ PRTC ਕੰਟਰੈਕਟ ਵਰਕਰਜ਼ ਯੂਨੀਅਨ ਨੇ ਐਲਾਨ ਕੀਤਾ ਹੈ ਕਿ ਉਹ ਸਰਕਾਰੀ ਬੱਸਾਂ ਨੂੰ ਸਿਆਸੀ ਰੈਲੀਆਂ ਲਈ ਉਪਲਬਧ ਨਹੀਂ ਕਰਵਾਏਗਾ। ਯੂਨੀਅਨ ਨੇ ਆਪਣੇ ਪੱਤਰ ਵਿੱਚ ਪਿਛਲੇ ਦਿਨ ਤਰਨਤਾਰਨ ਰੈਲੀ ਦੌਰਾਨ ਗੋਲੀ ਲੱਗਣ ਵਾਲੇ ਡਰਾਈਵਰ ਦਾ ਹਵਾਲਾ ਦਿੰਦਿਆਂ ਇਹ ਨਿਰਣਾ ਕੀਤਾ। ਮੁਲਾਜ਼ਮ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਯੂਨੀਅਨ ਨੇ ਕਿਹਾ ਕਿ … Continue reading ਰੋਡਵੇਜ਼ ਯੂਨੀਅਨ ਦਾ ਸਖ਼ਤ ਐਲਾਨ: ਸਿਆਸੀ ਰੈਲੀਆਂ ਲਈ ਸਰਕਾਰੀ ਬੱਸਾਂ ਨਹੀਂ ਚਲਾਈਆਂ ਜਾਣਗੀਆਂ