ਪੌਂਗ ਡੈਮ ਦਾ ਵਧਦਾ ਪਾਣੀ ਪੱਧਰ ਚਿੰਤਾ ਦਾ ਕਾਰਨ, ਅਗਲੇ ਦਿਨਾਂ ‘ਚ ਭਾਰੀ ਮੀਂਹ ਦਾ ਅਲਰਟ

ਚੰਡੀਗੜ੍ਹ :- ਪੌਂਗ ਡੈਮ ਵਿੱਚ ਪਾਣੀ ਦੇ ਵਧਦੇ ਪੱਧਰ ਨੇ ਸ਼ੁੱਕਰਵਾਰ ਨੂੰ ਬੀ.ਬੀ.ਐੱਮ.ਬੀ. ਅਤੇ ਪੰਜਾਬ ਸਰਕਾਰ ਦੀ ਚਿੰਤਾ ਵਧਾ ਦਿੱਤੀ। ਤਕਨੀਕੀ ਕਮੇਟੀ ਵੱਲੋਂ ਸਪਸ਼ਟ ਕੀਤਾ ਗਿਆ ਕਿ ਹੜ੍ਹਾਂ ਲਈ ਸਿਰਫ਼ ਡੈਮ ਜ਼ਿੰਮੇਵਾਰ ਨਹੀਂ ਹਨ, ਸਗੋਂ ਇਸ ਸਾਲ ਪਾਣੀ ਦਾ ਪ੍ਰਵਾਹ 2023 ਦੇ ਮੁਕਾਬਲੇ 20 ਪ੍ਰਤੀਸ਼ਤ ਤੋਂ ਵੱਧ ਹੈ। ਨਦੀਆਂ-ਨਾਲਿਆਂ ਦੀ ਸਮੇਂ ਸਿਰ ਸਫਾਈ ਅਤੇ ਬੰਨ੍ਹਾਂ … Continue reading ਪੌਂਗ ਡੈਮ ਦਾ ਵਧਦਾ ਪਾਣੀ ਪੱਧਰ ਚਿੰਤਾ ਦਾ ਕਾਰਨ, ਅਗਲੇ ਦਿਨਾਂ ‘ਚ ਭਾਰੀ ਮੀਂਹ ਦਾ ਅਲਰਟ