ਬਰਨਾਲਾ ਧਰਤੀ ਤੋਂ ਰਾਹੁਲ ਦਾ ਸਖ਼ਤ ਸੰਦੇਸ਼: ਪੰਜਾਬ ਕਾਂਗਰਸ ਅੰਦਰ ਗੁੱਟਬੰਦੀ ਖਤਮ ਕਰੋ, ਨਹੀਂ ਤਾਂ ਟਿਕਟ ਭੁੱਲ ਜਾਓ

ਬਰਨਾਲਾ :- ਬਰਨਾਲਾ ਵਿੱਚ ਹੋਈ ਕਾਂਗਰਸ ਦੀ ਵੱਡੀ ਇਕੱਠ ਦੌਰਾਨ ਰਾਹੁਲ ਗਾਂਧੀ ਨੇ ਕੇਂਦਰ ਦੀ ਨੀਤੀਆਂ ‘ਤੇ ਹਮਲਾ ਕਰਨ ਦੇ ਨਾਲ-ਨਾਲ ਪੰਜਾਬ ਇਕਾਈ ਨੂੰ ਅੰਦਰੂਨੀ ਤੌਰ ‘ਤੇ ਮਜ਼ਬੂਤ ਕਰਨ ਦੀ ਖੁੱਲ੍ਹੀ ਨਸੀਹਤ ਦਿੱਤੀ। ਉਨ੍ਹਾਂ ਨੇ ਮੰਚ ਤੋਂ ਹੀ ਸਪੱਸ਼ਟ ਕਰ ਦਿੱਤਾ ਕਿ ਪਾਰਟੀ ਅੰਦਰ ਚੱਲ ਰਹੀਆਂ ਅਸਹਿਮਤੀਆਂ ਅਤੇ ਗੁੱਟਬੰਦੀ ਹੁਣ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ … Continue reading ਬਰਨਾਲਾ ਧਰਤੀ ਤੋਂ ਰਾਹੁਲ ਦਾ ਸਖ਼ਤ ਸੰਦੇਸ਼: ਪੰਜਾਬ ਕਾਂਗਰਸ ਅੰਦਰ ਗੁੱਟਬੰਦੀ ਖਤਮ ਕਰੋ, ਨਹੀਂ ਤਾਂ ਟਿਕਟ ਭੁੱਲ ਜਾਓ