ਰੂਸੀ ਫੌਜ ‘ਚ ਫਸੇ ਪੰਜਾਬੀ ਨੌਜਵਾਨ ਦੀ ਮੌਤ, ਲੁਧਿਆਣਾ ਪਹੁੰਚੀ ਲਾਸ਼; ਪਰਿਵਾਰ ‘ਚ ਸੋਗ ਦੀ ਲਹਿਰ

ਲੁਧਿਆਣਾ :- ਲੁਧਿਆਣਾ ਨਾਲ ਸੰਬੰਧਿਤ 21 ਸਾਲਾ ਸਮਰਜੀਤ ਸਿੰਘ ਦੀ ਰੂਸ ਵਿੱਚ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਪਰਿਵਾਰ ਦੇ ਅਨੁਸਾਰ ਸਮਰਜੀਤ ਵਿਦੇਸ਼ ਵਿੱਚ ਕਰੀਅਰ ਬਣਾਉਣ ਦੀ ਆਸ ਨਾਲ ਜੁਲਾਈ ਮਹੀਨੇ ਵਿੱਚ ਰੂਸ ਗਿਆ ਸੀ, ਪਰ ਉੱਥੇ ਪਹੁੰਚਣ ਤੋਂ ਬਾਅਦ ਉਸਦੀ ਜ਼ਿੰਦਗੀ ਨੇ ਅਚਾਨਕ ਦੁਖਦਾਈ ਮੋੜ ਲੈ ਲਿਆ। ਕੁਝ ਸਮੇਂ ਬਾਅਦ ਪਰਿਵਾਰ ਨਾਲ … Continue reading ਰੂਸੀ ਫੌਜ ‘ਚ ਫਸੇ ਪੰਜਾਬੀ ਨੌਜਵਾਨ ਦੀ ਮੌਤ, ਲੁਧਿਆਣਾ ਪਹੁੰਚੀ ਲਾਸ਼; ਪਰਿਵਾਰ ‘ਚ ਸੋਗ ਦੀ ਲਹਿਰ