ਪੰਜਾਬ ਪੁਲਿਸ ਦੇ ਡੀਐਸਪੀ ਬਰਾੜ ਨੂੰ ਗੈਂਗਸਟਰ ਮਾਨ ਘਣਸ਼ਿਆਮਪੁਰੀਆ ਵੱਲੋਂ ਮੌਤ ਦੀ ਧਮਕੀ, ਆਡੀਓ ਕਲਿੱਪ ਵਾਇਰਲ

ਚੰਡੀਗੜ੍ਹ :- ਪੰਜਾਬ ਪੁਲਿਸ ਦੇ ਬਹਾਦਰ ਅਧਿਕਾਰੀ ਤੇ ਐਨਕਾਊਂਟਰ ਸਪੈਸ਼ਲਿਸਟ ਡੀਐਸਪੀ ਬਿਕਰਮਜੀਤ ਸਿੰਘ ਬਰਾੜ ਨੂੰ ਗੈਂਗਸਟਰ ਮਾਨ ਘਣਸ਼ਿਆਮਪੁਰੀਆ ਵੱਲੋਂ ਖ਼ਤਰਨਾਕ ਧਮਕੀ ਦਿੱਤੀ ਗਈ ਹੈ। ਗੈਂਗਸਟਰ ਦੀ ਇਹ ਆਡੀਓ ਕਲਿੱਪ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਬਰਾੜ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਆਡੀਓ ਵਿੱਚ ਕੀ ਕਿਹਾ … Continue reading ਪੰਜਾਬ ਪੁਲਿਸ ਦੇ ਡੀਐਸਪੀ ਬਰਾੜ ਨੂੰ ਗੈਂਗਸਟਰ ਮਾਨ ਘਣਸ਼ਿਆਮਪੁਰੀਆ ਵੱਲੋਂ ਮੌਤ ਦੀ ਧਮਕੀ, ਆਡੀਓ ਕਲਿੱਪ ਵਾਇਰਲ