ਪੰਜਾਬ ਪੁਲਸ ਦੇ ਕਾਂਸਟੇਬਲ ਨੇ ਫਾਹਾ ਲਾ ਕੇ ਜੀਵਨ ਲੀਲਾ ਕੀਤੀ ਸਮਾਪਤ!

ਜਲੰਧਰ :- ਜਲੰਧਰ ਜ਼ਿਲ੍ਹੇ ਦੇ ਥਾਣਾ ਮਹਿਤਪੁਰ ਹੱਦੋਂ ਸਬੰਧਤ ਸੰਗੋਵਾਲ ਪਿੰਡ ਵਿੱਚ ਮੰਗਲਵਾਰ-ਬੁੱਧਵਾਰ ਦੀ ਦਰਮਿਆਨੀ ਰਾਤ ਉਦਾਸੀ ਦੀ ਘੜੀ ਤਦ ਪੈ ਗਈ, ਜਦੋਂ 30 ਸਾਲਾ ਪੁਲਸ ਕਾਂਸਟੇਬਲ ਰਣਜੀਤ ਸਿੰਘ ਨੇ ਮਕਾਨ ਦੇ ਕਮਰੇ ਵਿੱਚ ਫਾਹਾ ਲਾ ਕੇ ਆਪਣੀ ਜਾਨ ਗੁਆ ਦਿੱਤੀ। ਪਰਿਵਾਰ ਵੱਲੋਂ ਸਵੇਰੇ ਉਸ ਦੀ ਕਮਰੇ ‘ਚੋਂ ਕੋਈ ਹਰਕਤ ਨਾ ਸੁਣਨ ‘ਤੇ ਸ਼ੱਕ ਹੋਣ … Continue reading ਪੰਜਾਬ ਪੁਲਸ ਦੇ ਕਾਂਸਟੇਬਲ ਨੇ ਫਾਹਾ ਲਾ ਕੇ ਜੀਵਨ ਲੀਲਾ ਕੀਤੀ ਸਮਾਪਤ!