Punjab & Haryana High Court : ਕੰਪਲੈਕਸ ਬਣਿਆ ਅਖਾੜਾ, ਲੱਤਾਂ-ਮੁੱਕੇ ਤੇ ਤਲਵਾਰਾਂ ਵੀ ਲਹਿਰਾਈਆਂ, ਅੱਜ 18 ਸਤੰਬਰ ਨੂੰ ਹੜਤਾਲ

ਚੰਡੀਗੜ੍ਹ :- ਬੁੱਧਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਕੰਪਲੈਕਸ ਉਸ ਵੇਲੇ ਅਖਾੜੇ ਵਿੱਚ ਤਬਦੀਲ ਹੋ ਗਿਆ ਜਦੋਂ ਵਕੀਲਾਂ ਦੇ ਦੋ ਧੜਿਆਂ ਵਿਚਾਲੇ ਜ਼ਬਰਦਸਤ ਭਿੜੰਤ ਹੋਈ। ਗਵਾਹਾਂ ਅਨੁਸਾਰ, ਇਸ ਦੌਰਾਨ ਲੱਤਾਂ-ਮੁੱਕਿਆਂ ਨਾਲ ਮਾਰਕੁੱਟ ਹੋਈ ਤੇ ਤਲਵਾਰਾਂ ਤੱਕ ਲਹਿਰਾਈਆਂ ਗਈਆਂ। ਇਸ ਘਟਨਾ ਦੇ ਵਿਰੋਧ ਵਿੱਚ ਅਤੇ ਪੁਲਿਸ ਵੱਲੋਂ ਕਥਿਤ ਢਿੱਲੀ ਕਾਰਵਾਈ ‘ਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਹਾਈਕੋਰਟ … Continue reading Punjab & Haryana High Court : ਕੰਪਲੈਕਸ ਬਣਿਆ ਅਖਾੜਾ, ਲੱਤਾਂ-ਮੁੱਕੇ ਤੇ ਤਲਵਾਰਾਂ ਵੀ ਲਹਿਰਾਈਆਂ, ਅੱਜ 18 ਸਤੰਬਰ ਨੂੰ ਹੜਤਾਲ