ਪੰਜਾਬ ਸਰਕਾਰ ਦਾ ਕਾਰੋਬਾਰੀਆਂ ਲਈ ਵੱਡਾ ਤੋਹਫ਼ਾ, ਕਾਰੋਬਾਰ ਲਈ ਮੁਸ਼ਕਲਾਂ ਹੋਣਗੀਆਂ ਘੱਟ

ਚੰਡੀਗੜ :- ਪੰਜਾਬ ਸਰਕਾਰ ਨੇ ਸਨਅਤਕਾਰਾਂ ਲਈ ਨਵੀਂ ਪ੍ਰਦੂਸ਼ਣ ਕੰਟਰੋਲ ਨੀਤੀ ਲਾਗੂ ਕਰ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਨੀਤੀ ਉਦਯੋਗਿਕ ਖੇਤਰ ਲਈ ਇਤਿਹਾਸਕ ਕਦਮ ਹੈ। ਪਹਿਲਾਂ ਉਦਯੋਗਪਤੀਆਂ ਨੂੰ ਇਹ ਨਹੀਂ ਪਤਾ ਹੁੰਦਾ ਸੀ ਕਿ ਮਨਜ਼ੂਰੀ ਲਈ ਕਿੱਥੇ ਜਾਣਾ ਹੈ ਅਤੇ ਇਸ ਕਾਰਨ ਉਨ੍ਹਾਂ ਦਾ ਸਮਾਂ ਅਤੇ ਪੈਸਾ ਦੋਵੇਂ ਬਰਬਾਦ ਹੁੰਦੇ … Continue reading ਪੰਜਾਬ ਸਰਕਾਰ ਦਾ ਕਾਰੋਬਾਰੀਆਂ ਲਈ ਵੱਡਾ ਤੋਹਫ਼ਾ, ਕਾਰੋਬਾਰ ਲਈ ਮੁਸ਼ਕਲਾਂ ਹੋਣਗੀਆਂ ਘੱਟ